Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸੱਪ ਵੀ ਮਰ ਜਾਵੇ ਤੇ ਸੋਟੀ ਵੀ ਨਾ ਟੁੱਟੇ॥
Akhan: Sapp Vi Mar Jave, Te Soti Vi Na Tutte
ਅਰਥ: ਕੰਮ ਅਜਿਹੇ ਢੰਗ ਨਾਲ ਕੀਤਾ ਜਾਵੇ ਕਿਕੰਮ ਵੀ ਹੋ ਜਾਵੇ ਤੇ ਕਿਸੇ ਦਾ ਨੁਕਸਾਨ ਵੀ ਨਾ ਹੋਵੇ।
Literal Translation: The snake should die, but the stick should not break.
Meaning (English): Solve a problem without harming yourself.
English Equivalent: "Kill two birds with one stone (without loss)."

Suggest a Correction

Add a Comment