← Back to Akhan Collection
Akhan Detail
ਅਖਾਣ: ਸੱਪ ਨੂੰ ਸੱਪ ਲੜੇ। ਤੇ ਵਿਹੁ ਕੀਹਨੂੰ ਚੜ੍ਹੇ॥
Akhan: Sapp Nu Sapp Lade, Te Vihu Keehnun Chadde
ਅਰਥ: ਜਦ ਦੋ ਇਕੋ ਜਿਹੇ ਕੁਪੱਤੇ ਆਦਮੀ ਆਪੋ ਵਿਚ ਲੜਨ ਲੱਗ ਪੈਣ ਤਾਂ ਆਖਦੇ ਹਨ ਕਿ ਭਈ ਵੇਖੀਏ ਦੋਹਾਂ ਵਿਚੋਂ ਕਿਹਨੂੰ ਨੁਕਸਾਨ ਪਹੁੰਚਦਾ ਹੈ।
Literal Translation: A snake fights a snake; who else would it attack?
Meaning (English): Evil clashes with its own kind.
English Equivalent: "Fight fire with fire."

Add a Comment