← Back to Akhan Collection
Akhan Detail
ਅਖਾਣ: ਸੱਪ ਦਾ ਬੱਚਾ ਸਪੋਲੀਆ
Akhan: Sapp Da Bachcha Sapolia
ਅਰਥ: ਮੰਦੇ ਤੇ ਭੈੜੇ ਬੰਦਿਆਂ ਦੀ ਉਲਾਦ ਵੀ ਉਨ੍ਹਾਂ ਵਰਗੀ ਹੀ ਮਾੜੀ ਹੀ ਹੁੰਦੀ ਹੈ।
Literal Translation: The snake’s child is a little snake.
Meaning (English): Children inherit the traits of their parents.
English Equivalent: Like father, like son.

Add a Comment