Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸੱਪ ਦਾ ਖਾਧਾ ਸੂਤ ਕੋਲੋਂ ਵੀ ਡਰਦਾ ਜਾਵੇ
Akhan: Sapp Da Khadha Soot Kolon Vi Darda Jaave
ਅਰਥ: ਜਦੋਂ ਕੋਈ ਬੰਦਾ ਇਕ ਵਾਰ ਕਿਸੇ ਤੋਂ ਧੋਖਾ ਖਾ ਜਾਵੇ ਤਾਂ ਉਹ ਅਗੇ ਤੋਂ ਹਰ ਕੰਮ ਸੁਚੇਤ ਹੋ ਕੇ ਕਰਦਾ ਹੈ।
Literal Translation: A snake eaten fears even the thread.
Meaning (English): After experiencing loss or danger, one becomes cautious.
English Equivalent: Once bitten, twice shy.

Suggest a Correction

Add a Comment