Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਸੱਤ ਡਿੱਗਾ ਜਹਾਨ ਡਿੱਗਾ॥
Akhan: Sat Digga Jahan Digga.
ਅਰਥ: ਜਦ ਕਿਸੇ ਦਾ ਆਚਰਨ ਜਾਂ ਧਰਮ ਜਾਂਦਾ ਰਹੇ ਤਾਂ ਸਮਝੋ ਕਿ ਉਹਦਾ ਸਭ ਕੁਝ ਹੀ ਜਾਂਦਾ ਰਿਹਾ ।
Literal Translation: If seven fall, the world falls.
Meaning (English): Small failures can lead to big consequences.
English Equivalent: A chain is only as strong as its weakest link.

Suggest a Correction

Add a Comment