← Back to Akhan Collection
Akhan Detail
ਅਖਾਣ: ਸੱਜਣਾਂ ਦੇ ਲਾਰੇ ਸਦਾ ਕਵਾਰੇ॥
Akhan: Sajnan De Laare Sada Kavare.
ਅਰਥ: ਜਦੋਂ ਕੋਈ ਮਨੁੱਖ ਲਾਰੇ ਲਾ ਕੇ ਅੰਤ ਵਿਚ ਕੰਮ ਕਰਨੋ ਕੋਰਾ ਜਵਾਬ ਦੇ ਦੇਵੇ।
Literal Translation: Friends’ spoiling is always barren.
Meaning (English): Overindulgence by friends leads to failure.
English Equivalent: Too much help can harm.

Add a Comment