← Back to Akhan Collection
Akhan Detail
ਅਖਾਣ: ਸੱਜਣ ਛੱਡੀਏ ਰੰਗ ਸਿਉਂ॥
Akhan: Sajjan Chhaddiye Rang Siun.
ਅਰਥ: ਬਹੁੜ ਵੀ ਆਵਣ ਕੰਮ ਜੇ ਸੱਜਣ ਮਿੱਤਰਾਂ ਤੋਂ ਵਿਛੜਨਾ ਤੇ ਅੱਡ ਹੋਣਾ ਹੀ ਪਵੇ ਤਾਂ ਰੁੱਸ ਲੜ ਕੇ ਨਹੀਂ ਸਗੋਂ ਸੁਲ੍ਹਾ-ਸਫਾਈ ਨਾਲ ਜਾਣਾ ਚਾਹੀਦਾ ਹੈ ਤਾਂ ਜੁ ਫਿਰ ਵੀ ਕਿਤੇ ਕੰਮ ਆ ਸਕਣ ।
Literal Translation: Leave friends because of color (character).
Meaning (English): True friendship is about character, not superficial traits.
English Equivalent: True friends are tested by character, not appearances.

Add a Comment