← Back to Akhan Collection
Akhan Detail
ਅਖਾਣ: ਸ਼ਕਲ ਡੂਮਾਂ ਦੀ ਦਿਮਾਗ਼ ਪਰੀਆਂ ਦਾ॥
Akhan: Shakal Doomaan Di, Dimaag Pariyaan Da.
ਅਰਥ: ਜਿਹੜਾ ਮਨੁੱਖ ਸ਼ਕਲ ਤੋਂ ਭੱਦਾ ਹੁੰਦਾ ਹੋਵੇ ਪਰ ਫੈਸ਼ਨ ਕਰਕੇ ਆਪਣੀ ਟੌਹਰ ਕੱਢ ਕੇ ਰੱਖੇ ਨਖਰਾ ਕਰੇ।
Literal Translation: Looks like a fly, brain of fairies.
Meaning (English): Appearance may be simple, but intelligence can be extraordinary.
English Equivalent: Don’t judge a book by its cover.

Add a Comment