← Back to Akhan Collection
Akhan Detail
ਅਖਾਣ: ਸਸਤਾ ਰੋਵੇ ਵਾਰ ਵਾਰ। ਮਹਿੰਗਾ ਰੋਵੇ ਇਕ ਵਾਰ॥
Akhan: Sasta Rove Vaar Vaar. Mehnga Rove Ik Vaar.
ਅਰਥ: ਸਸਤੀ ਸ਼ੈ ਛੇਤੀ ਖਰਾਬ ਹੋ ਜਾਂਦੀ ਹੈ ਅਤੇ ਘੜੀ ਮੁੜੀ ਨਵੀਂ ਖਰੀਦਣੀ ਪੈਂਦੀ ਹੈ ਪਰ ਮਹਿੰਗੀ ਵਧੀਆ ਸ਼ੈ ਇਕ ਵੇਰਾਂ ਦੀ ਖਰੀਦੀ ਹੋਈ ਕਿੰਨਾਂ ਚਿਰ ਲੰਘਾ ਦੇਂਦੀ ਹੈ।
Literal Translation: The cheap one cries repeatedly; the expensive one cries once.
Meaning (English): People or things of low quality cause repeated problems, while valuable ones may cause trouble only once.
English Equivalent: You get what you pay for.

Add a Comment