← Back to Akhan Collection
Akhan Detail
ਅਖਾਣ: ਈਦੋਂ ਬਾਦ ਤੰਬਾ ਫੂਕਣਾ ਏਂ
Akhan: Eidun Baad Tamba Phookna En
ਅਰਥ: ਲੋੜ ਦਾ ਸਮਾਂ ਲੰਘ ਜਾਣ ਮਗਰੋਂ ਕਿਸੇ ਸ਼ੈ ਦੇ ਮਿਲਣ ਦਾ ਕੀ ਫਾਇਦਾ।
Literal Translation: After Eid, blowing the copper
Meaning (English): Preparing after the event is too late
English Equivalent: Closing the stable door after the horse is stolen

Add a Comment