Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਈਸਬਗੋਲ ਕੁਝ ਨਾ ਫੋਲ
Akhan: Isabgol Kujh Na Phol
ਅਰਥ: ਕਿਸੇ ਚੀਜ਼ ਦੀ ਜ਼ਿਆਦਾ ਫੋਲਾਫਾਲੀ ਕੀਤਿਆਂ ਉਸ ਵਿੱਚ ਨੁਕਸ ਤੇ ਬੁਰਾਈਆਂ ਦਿੱਸਣ ਲੱਗ ਪੈਂਦੀਆਂ ਹਨ ।
Literal Translation: Psyllium husk does not swell
Meaning (English): Something ineffective
English Equivalent: All talk, no action

Suggest a Correction

Add a Comment