← Back to Akhan Collection
Akhan Detail
ਅਖਾਣ: ਇੱਲਾਂ ਦੇ ਆਲ੍ਹਣਿਓਂ ਮਾਸ ਦੀਆਂ ਮੁਰਾਦਾਂ
Akhan: Illan De Aalhnion Maas Diyan Muradan
ਅਰਥ: ਜਿਹੜਾ ਆਪ ਹੀ ਕਿਸੇ ਸ਼ੈ ਨਾਲ ਨਾ ਰੱਜੇ ਉਸ ਤੋਂ ਉਸ ਸ਼ੈ ਦੇ ਮਿਲਣ ਦੀ ਆਸ ਕਦੇ ਪੂਰੀ ਨਹੀਂ ਹੋ ਸਕਦੀ।
Literal Translation: From leeches’ bites, desires for meat
Meaning (English): Small troubles create bigger needs
English Equivalent: Small leaks sink great ships

Add a Comment