← Back to Akhan Collection
Akhan Detail
ਅਖਾਣ: ਇੱਲ ਦਾ ਨਨਾਣਵਈਆ (ਨਣਦੋਈਆ) ਕਾਂ
Akhan: Ill Da Nanaunveia (Nandoia) Kaan
ਅਰਥ: ਮਾੜੇ-ਮੋਟਿਆਂ ਦੇ ਸਾਕ-ਸਬੰਧੀ ਵੀ ਉਨ੍ਹਾਂ ਵਰਗੇ (ਮਾੜੇ) ਹੀ ਹੁੰਦੇ ਹਨ।
Literal Translation: The leech’s relative is a crow
Meaning (English): Things are connected oddly
English Equivalent: Birds of a feather flock together

Add a Comment