Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਇਕੋ ਆਂਡਾ ਉਹ ਵੀ ਗੰਦਾ
Akhan: Iko Anda Oh Vi Ganda
ਅਰਥ: ਜਦ ਕਿਸੇ ਨੂੰ ਕਿਸੇ ਇਕ ਸ਼ੈ ਜਾਂ ਜਣੇ ਦਾ ਸਹਾਰਾ ਹੋਵੇ ਤੇ ਉਹ ਵੀ ਭੈੜਾ ਨਿਕਲ ਆਵੇ ਤਾਂ ਉਸ ਤੇ ਢੁਕਾਉਂਦੇ ਹਨ।
Literal Translation: The same egg, even that is rotten
Meaning (English): Something that is already bad cannot improve
English Equivalent: A bad workman blames his tools

Suggest a Correction

Add a Comment