← Back to Akhan Collection
Akhan Detail
ਅਖਾਣ: ਇਕ ਮਿਆਨ ਵਿਚ ਦੋ ਤਲਵਾਰਾਂ
Akhan: Ik Miyan Vich Do Talwaran
ਅਰਥ: ਦੋ ਇਕੋ ਜਿਹੇ ਤਕੜੇ ਡਾਢੇ ਬੰਦੇ ਇਕ ਥਾਂ ਰਲ ਮਿਲ ਕੇ ਗੁਜ਼ਾਰਾ ਨਹੀਂ ਕਰ ਸਕਦੇ।
Literal Translation: Two swords in one scabbard
Meaning (English): Conflicting powers cannot coexist
English Equivalent: Two masters cannot ride one horse

Add a Comment