← Back to Akhan Collection
Akhan Detail
ਅਖਾਣ: ਇਕ ਮੱਛੀ ਸਾਰਾ ਜਲ ਗੰਦਾ ਕਰਦੀ ਹੈ
Akhan: Ik Machhi Saara Jal Ganda Kardi Hai
ਅਰਥ: ਇਕ ਭੈੜਾ ਆਦਮੀ ਸਾਰੇ ਸੰਗੀਆਂ ਸਾਥੀਆਂ ਦਾ ਇਤਬਾਰ ਗੁਆ ਦੇਂਦਾ ਹੈ।
Literal Translation: One fish pollutes the whole water
Meaning (English): One bad person can affect the whole group
English Equivalent: One bad apple spoils the barrel

Add a Comment