← Back to Akhan Collection
Akhan Detail
ਅਖਾਣ: ਇਕ ਨੂੰ ਪਾਣੀ ਇਕ ਨੂੰ ਪਿੱਛ
Akhan: Ik Nu Pani Ik Nu Pich
ਅਰਥ: ਜਦੋਂ ਕੋਈ ਮਨੁੱਖ ਕੋਈ ਵਸਤੂ ਵੰਡਣ ਲਗਿਆਂ ਜਾਂ ਵਿਵਹਾਰ ਕਰਨ ਲਗਿਆਂ ਵਿਤਕਰਾ ਕਰੇ ।
Literal Translation: One gets water, another the back
Meaning (English): Unequal distribution
English Equivalent: Fairness is not guaranteed

Add a Comment