← Back to Akhan Collection
Akhan Detail
ਅਖਾਣ: ਇਕ ਨੂੰ ਕੀ ਰੋਨੀ ਏਂ। ਏਥੇ ਊਤ ਗਿਆ ਈ ਆਵਾ
Akhan: Ik Nu Ki Roni En. Ethe Ut Gaya Ee Aawa
ਅਰਥ: ਜਦ ਕੋਈ ਇਕ ਸ਼ੈ ਦੇ ਖਰਾਬ ਹੋ ਜਾਣ ਤੇ ਅਫਸੋਸ ਕਰਦਾ ਹੋਵੇ ਤੇ ਉਹਨੂੰ ਦੱਸਣਾ ਹੋਵੇ ਕਿ ਤੇਰੀਆਂ ਤਾਂ ਹੋਰ ਵੀ ਕਈ ਸ਼ੈਆਂ ਖਰਾਬ ਹੋ ਗਈਆਂ ਹਨ ।
Literal Translation: Why cry for one? He’s already gone
Meaning (English): Don’t grieve over something or someone lost
English Equivalent: Don’t cry over spilt milk

Add a Comment