← Back to Akhan Collection
Akhan Detail
ਅਖਾਣ: ਇਕ ਨਿੰਬੂ ਪਿੰਡ ਭੁੱਖਿਆਂ ਦਾ
Akhan: Ik Nimbu Pind Bhukkhian Da
ਅਰਥ: ਜਦ ਚੀਜ਼ ਥੋੜ੍ਹੀ ਹੋਵੇ ਤੇ ਉਸ ਦੇ ਲੋੜਵੰਦ ਬਹੁਤ ਵਧੇਰੇ ਹੋਣ ਤਾਂ ਕਹਿੰਦੇ ਹਨ।
Literal Translation: One lemon for a village of hungry people
Meaning (English): Something is insufficient for everyone
English Equivalent: A drop in the ocean

Add a Comment