← Back to Akhan Collection
Akhan Detail
ਅਖਾਣ: ਇਕ ਚੁੱਪ ਸੌ ਸੁੱਖ
Akhan: Ik Chup Sau Sukh
ਅਰਥ: ਕਈ ਮੌਕਿਆਂ ਤੇ ਆਪਣੀ ਰਾਇ ਪ੍ਰਗਟ ਕਰਨ ਨਾਲੋਂ ਚੁੱਪ ਰਹਿਣਾ ਵਧੇਰੇ ਲਾਭਦਾਇਕ ਤੇ ਸੁਖਦਾਈ ਹੁੰਦਾ ਹੈ।
Literal Translation: One silence, a hundred comforts
Meaning (English): Staying silent avoids many troubles
English Equivalent: Silence is golden

Add a Comment