Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਇਕ ਕਰੇਲਾ ਦੂਜਾ ਨਿੰਮ ਚੜ੍ਹਿਆ
Akhan: Ik Karela Dooja Neem Charria
ਅਰਥ: ਜਦੋਂ ਇਕ ਬੰਦ ਪਹਿਲਾਂ ਹੀ ਬੁਰਾ ਹੋਵੇ ਪਰ ਕਿਸੇ ਹੋਰ ਕਾਰਨ ਹੋਰ ਬੁਰਾ ਹੋ ਜਾਵੇ।
Literal Translation: One bitter gourd, the other climbed a neem tree
Meaning (English): Comparing two unpleasant things
English Equivalent: Out of the frying pan into the fire

Suggest a Correction

Add a Comment