Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਇਕ ਕਮਲੀ ਦੂਜੇ ਪੈ ਗਈ ਸਿਵਿਆਂ ਦੇ ਰਾਹ
Akhan: Ik Kamli Dooje Pai Gayi Sivian De Raah
ਅਰਥ: ਜਦੋਂ ਕੋਈ ਬੰਦਾ ਕਿਸੇ ਇਕ ਕੰਮ ਦੇ ਯੋਗ ਨਾ ਹੋਵੇ ਪਰੰਤੂ ਉਸ ਨੂੰ ਅੱਗੇ ਉਸ ਤੋਂ ਵੀ ਮੁਸਕਿਲ ਕੰਮ ਕਰਨਾ ਪੈ ਜਾਵੇ।
Literal Translation: One blanket, the other falls on the path of threads
Meaning (English): Resources or protection are limited and not everyone gets it
English Equivalent: Can’t make everyone happy

Suggest a Correction

Add a Comment