← Back to Akhan Collection
Akhan Detail
ਅਖਾਣ: ਇਸ ਹੱਥ ਦੇ ਉਸ ਹੱਥ ਲੈ
Akhan: Is Hath De Us Hath Lai
ਅਰਥ: ਜਿਹੋ ਜਿਹਾ ਕਿਸੇ ਨਾਲ ਵਰਤਾਰਾ ਕਰੋਗੇ ਉਹੋ ਜਿਹਾ ਹੀ ਉਹ ਤੁਹਾਡੇ ਨਾਲ ਕਰੇਗਾ ।
Literal Translation: From this hand to that hand
Meaning (English): Something that keeps moving from one person to another without settling
English Equivalent: Passed from hand to hand

Add a Comment