Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਆਵਣ ਪਰਾਈਆਂ ਨਿਖੇੜਨ ਸਕਿਆਂ ਭਾਈਆਂ॥
Akhan: Aavan Paraian Nikheran Sakiyan Bhaiyan
ਅਰਥ: ਵਿਆਹ ਤੋਂ ਬਾਅਦ ਭਰਾਵਾਂ ਵਿਚ ਜੇ ਫੁਟ ਪੈ ਜਾਵੇ ਤਾਂ ਇਸ ਦਾ ਕਾਰਨ ਬਾਹਰੋਂ ਆਈਆਂ ਵਹੁਟੀਆਂ ਦਾ ਕੰਨ ਭਰਨਾ ਸਮਝਿਆ ਜਾਂਦਾ ਹੈ।
Literal Translation: Outsiders can visit, but cannot manage your family
Meaning (English): People from outside cannot truly control or understand your home or family affairs.
English Equivalent: Blood is thicker than water.

Suggest a Correction

Add a Comment