← Back to Akhan Collection
Akhan Detail
ਅਖਾਣ: ਆਪਣੇ ਘਰ ਲੱਗੇ ਤਾਂ ਅੱਗ। ਦੂਜੇ ਘਰ ਲੱਗੇ ਤਾ ਬਸੰਤਰ॥
Akhan: Apne Ghar Lagge Ta Aag, Duje Ghar Lagge Ta Basantar
ਅਰਥ: ਜਿਸ ਨੂੰ ਕੋਈ ਦੁੱਖ ਲਗਦਾ ਹੈ ਪੀੜ ਦਾ ਗਿਆਨ ਵੀ ਉਹਨੂੰ ਹੀ ਹੁੰਦਾ ਹੈ ਹੋਰਨਾਂ ਦੇ ਦੁੱਖਾਂ ਨੂੰ ਇਨਸਾਨ ਐਵੇਂ ਹੀ ਗਿਣਦਾ ਹੈ ਸਗੋਂ ਵੇਖ ਕੇ ਖੁਸ਼ ਹੁੰਦਾ ਹੈ ।
Literal Translation: Fire in one’s own house is destructive; in another’s, it’s a festival
Meaning (English): Problems at home are serious; in others’ affairs, they can seem less alarming or even entertaining.
English Equivalent: One man’s tragedy is another man’s comedy.

Add a Comment