← Back to Akhan Collection
Akhan Detail
ਅਖਾਣ: ਆਪਣੇ ਘਰ ਪਕਾਈਂ ਨਾ। ਤੇ ਸਾਡੇ ਘਰ ਆਈਂ ਨਾ॥
Akhan: Apne Ghar Pakain Na, Te Sade Ghar Aain Na
ਅਰਥ: ਅਗਲੇ ਨੂੰ ਅਜੇਹੇ ਲਾਰੇ ਲਾਈ ਜਾਣੇ ਕਿ ਨਾ ਉਹਦਾ ਕੰਮ ਆਪ ਕਰਨਾ ਤੇ ਨਾ ਹੀ ਉਹਨੂੰ ਆਪ ਕਰ ਲੈਣ ਦੇਣਾ।
Literal Translation: Don’t cook at your house, and don’t come to ours
Meaning (English): Avoid meddling in matters where you’re not welcome or useful.
English Equivalent: Mind your own business.

Add a Comment