← Back to Akhan Collection
Akhan Detail
ਅਖਾਣ: ਆਪਣੀਆਂ ਨਾ ਦੱਸਾਂ। ਤੇ ਪਰਾਈਆਂ ਕਰ ਕਰ ਹੱਸਾਂ॥
Akhan: Apniaan na dassaan, te paraiaan kar kar hassaan
ਅਰਥ: ਆਪਣੀ ਭੁੱਲ ਜਾਂ ਕਮਜ਼ੋਰੀ ਲੁਕਾਉਣੀ ਤੇ ਹੋਰਨਾ ਦੇ ਨੁਕਸ ਕੱਢ ਕੇ ਖੁਸ਼ ਹੋਣਾ।
Literal Translation: Hide own faults, laugh at others’
Meaning (English): People mock others while ignoring their own flaws
English Equivalent: People who live in glass houses shouldn’t throw stones

Add a Comment