Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਆਪਣੀ ਮੱਝ ਦਾ ਦੁੱਧ ਸੌ ਕੋਹ ‘ਤੇ ਜਾ ਕੇ ਪੀਈਦਾ ਹੈ॥
Akhan: Apni Majh Da Dudh Sau Koh Te Ja Ke Peenda Hai
ਅਰਥ: ਜੇ ਤੁਸੀਂ ਕਿਸੇ ਪ੍ਰਾਹੁਣੇ ਦੀ ਖਾਤਰ ਕਰੋਗੇ ਤਾਂ ਜਦੋਂ ਤੁਸੀ ਉਸ ਦੇ ਕੋਲ ਜਾਓਗੇ ਤਦ ਉਹ ਵੀ ਤੁਹਾਡੀ ਖ਼ਾਤਰ ਕਰੇਗਾ।
Literal Translation: Drinking your own buffalo’s milk after traveling a hundred miles.
Meaning (English): People often go to great lengths for their own comfort or benefit.
English Equivalent: There’s no place like home.

Suggest a Correction

Add a Comment