← Back to Akhan Collection
Akhan Detail
ਅਖਾਣ: ਆਪਣੀ ਨਿਬੇੜ ਪਰਾਈ ਨਾ ਛੇੜ॥
Akhan: Apni Nibedh Parai Na Cherd
ਅਰਥ: ਕਿਸੇ ਵੀ ਵਿਅਕਤੀ ਨੂੰ ਆਪਣੇ ਕੰਮ ‘ਤੇ ਧਿਆਨ ਦੇਣ ਲਈ ਅਤੇ ਦੂਜੇ ਦੇ ਕੰਮ ‘ਚ ਦਖਲਅੰਦਾਜ਼ੀ ਕਰਨ ਤੋਂ ਰੋਕਣ ਲਈ ਵਰਤਿਆ ਜਾਂਦਾ ਹੈ।
Literal Translation: Don’t meddle in others’ disputes.
Meaning (English): Focus on your own problems instead of interfering in others’ issues.
English Equivalent: Mind your own business.

Add a Comment