← Back to Akhan Collection
Akhan Detail
ਅਖਾਣ: ਆਪਣੀ ਗਲੀ ਵਿਚ ਕੁੱਤਾ ਵੀ ਸ਼ੇਰ ਹੁੰਦਾ ਹੈ॥
Akhan: Apni gali vich kutta vi sher hunda hai
ਅਰਥ: ਆਪਣੇ ਘਰ ਤੇ ਆਪਣੇ ਹਮਾਇਤੀਆਂ ਵਿਚ ਬੈਠਾ ਤਾਂ ਹਰ ਕੋਈ ਆਕੜ-ਖਾਂ ਬਣ ਬਹਿੰਦਾ ਹੈ ।
Literal Translation: In his own street, even a dog is a lion
Meaning (English): Everyone feels bold on their own ground
English Equivalent: Every dog is a lion at home

Add a Comment