← Back to Akhan Collection
Akhan Detail
ਅਖਾਣ: ਉੱਚਾ ਬੋਲ ਨਾ ਬੋਲੀਏ। ਕਰਤਾਰੋਂ ਡਰੀਏ॥
Akhan: Ucha bol na boliye, Kartaron dariye
ਅਰਥ: ਜੇਕਰ ਕੋਈ ਹੰਕਾਰ ਵੱਸ ਹੋ ਕੇ ਕੋਈ ਗੱਲ ਕਰਦਾ ਹੈ। ਤਾਂ ਉਸ ਨੂੰ ਹੰਕਾਰ ਤੋਂ ਰੋਕਣ ਲਈ ਇਹ ਅਖਾਣ ਵਰਤਿਆ ਜਾਂਦਾ ਹੈ।
Literal Translation: Don’t speak arrogantly; fear the Creator.
Meaning (English): Stay humble before God.
English Equivalent: Pride goes before a fall.

Add a Comment