← Back to Akhan Collection
Akhan Detail
ਅਖਾਣ: ਆਪਣਿਆਂ ਦੇ ਗਿੱਟੇ ਭੰਨਾਂ॥
Akhan: Apnian De Gitte Bhanna
ਅਰਥ: ਚੁੰਮਾਂ ਪੈਰ ਪਰਾਇਆਂ ਦੇ ਆਪਣੇ ਸਾਕਾਂ ਸਨਬੰਧੀਆਂ ਨੂੰ ਨੁਕਸਾਨ ਪਹੁੰਚਾਉਣਾ ਤੇ ਉਹਨਾ ਨਾਲ ਭੈੜੇ ਸਲੂਕ ਕਰਨਾ ਪਰ ਓਪਰਿਆਂ ਨੂੰ ਚੰਗਾ ਜਾਣਨਾ ਤੇ ਉਹਨਾ ਦਾ ਆਦਰ ਸਤਕਾਰ ਕਰਨਾ।
Literal Translation: Break your own sticks.
Meaning (English): Take responsibility for your own mistakes.
English Equivalent: Cut your own wood.

Add a Comment