← Back to Akhan Collection
Akhan Detail
ਅਖਾਣ: ਆਪਣਾ ਘਰ ਤੇ ਹੱਗ ਹੱਗ ਭਰ॥
Akhan: Apna Ghar Te Hagg Hagg Bhar
ਅਰਥ: ਬਿਗਾਨਾ ਘਰ ਤਾਂ ਥੁੱਕਾਂ ਦਾ ਵੀ ਡਰ ਆਪਣੀ ਚੀਜ਼ ਨੂੰ ਜਿਵੇਂ ਜੀ ਕਰੇ ਵਰਤ ਸਕੀਦਾ ਹੈ ਕੋਈ ਡਰ ਮਿਹਣਾ ਨਹੀਂ ਹੁੰਦਾ ਪਰ ਪਰਾਈ ਸ਼ੈ ਵਰਤਣ ਲੱਗਿਆਂ ਸਦਾ ਡਰ ਸਹਿਮ ਰਹਿੰਦਾ ਹੈ ਕਿ ਕਿਤੇ ਖਰਾਬ ਨਾ ਹੋ ਜਾਵੇ ਤੇ ਸ਼ੈ ਵਾਲਾ ਉਲਾਹਮਾ ਨਾ ਦੇਵੇ।
Literal Translation: Fill your own house with what it needs.
Meaning (English): Focus on taking care of your own responsibilities.
English Equivalent: Charity begins at home.

Add a Comment