← Back to Akhan Collection
Akhan Detail
ਅਖਾਣ: ਆਪਣਾ ਖ਼ੂਨ ਬੋਲਣੋਂ ਨਹੀਂ ਰਹਿੰਦਾ॥
Akhan: Apna Khoon Bolnon Nahi Rehnda
ਅਰਥ: ਭਾਵੇਂ ਕਿਹੋ ਜਿਹੇ ਵੀ ਹਾਲਾਤ ਹੋਣ ਆਪਣੇ ਸਾਕ ਸੰਬੰਧੀ ਸਦਾ ਹਮਦਰਦੀ ਕਰਦੇ ਹਨ।
Literal Translation: One’s own blood never stops speaking.
Meaning (English): Family ties and loyalty are strong and enduring.
English Equivalent: Blood is thicker than water.

Add a Comment