Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਆਪਣਾ ਕੰਮ ਕੱਢਣ ਵਾਸਤੇ ਗਧੇ ਨੂੰ ਵੀ ਬਾਪ ਕਹਿਣਾ ਪੈਂਦਾ ਹੈ॥
Akhan: Apna Kaam Kaddan Vaaste Gadhe Nu Vi Baap Kehna Painda Hai
ਅਰਥ: ਆਪਣਾ ਮਤਲਬ ਪੂਰਾ ਕਰਨ ਲਈ ਕਈ ਵਾਰੀ ਕਿਸੇ ਭੈੜੇ ਬੰਦੇ ਦੀ ਵੀ ਚਾਪਲੂਸੀ ਕਰਨੀ ਪੈਂਦੀ ਹੈ।
Literal Translation: Even a donkey needs guidance to do its work.
Meaning (English): Even someone incapable can be taught or helped to do their work.
English Equivalent: Even the stupidest person can be guided.

Suggest a Correction

Add a Comment