← Back to Akhan Collection
Akhan Detail
ਅਖਾਣ: ਉਂਗਲੀ ਫੜ ਤੇ ਪਹੁੰਚਾ ਫੜਾ॥
Akhan: Ungli phad te pahunchaa phada
ਅਰਥ: ਕਿਸੇ ਦੀ ਮਦਦ ਕਰੀਏ ਤਾਂ ਉਹ ਅੱਗੋਂ ਦੂਣੀ ਚੌਣੀ ਮਦਦ ਕਰਦਾ ਹੈ।
Literal Translation: Hold the finger, but he grabs the arm.
Meaning (English): Take undue advantage of small favors.
English Equivalent: Give him an inch, he’ll take a mile.

Add a Comment