← Back to Akhan Collection
Akhan Detail
ਅਖਾਣ: ਆਪ ਭਲਾ ਤਾਂ ਜਗ ਭਲਾ॥
Akhan: Aap Bhala Taan Jag Bhala
ਅਰਥ: ਜੇ ਕੋਈ ਵਿਅਕਤੀ ਆਪ ਚੰਗਾ ਹੋਵੇ ਤਾਂ ਉਸ ਨੂੰ ਸਾਰੀ ਦੁਨੀਆਂ ਚੰਗੀ ਨਜ਼ਰ ਆਉਂਦੀ ਹੈ।
Literal Translation: If you are good, the world is good.
Meaning (English): A person’s goodness reflects in the world around them.
English Equivalent: Charity begins at home.

Add a Comment