← Back to Akhan Collection
Akhan Detail
ਅਖਾਣ: ਆਪ ਬੁੱਝੇ ਬੱਤੀ ਸੁਲੱਖਣਾ। ਦਿੱਤੀ ਲਵੇ ਤਾਂ ਤੇਤੀ ਸੁਲੱਖਣਾ॥
Akhan: Aap Bujhe Batti Sulakhna. Ditti Lave Taan Teti Sulakhna
ਅਰਥ: ਜਿਹੜਾ ਆਪਣੀ ਮੱਤ ਸਿਆਣਪ ਦੇ ਆਸਰੇ ਕੰਮ ਠੀਕ ਕਰ ਲਵੇ ਉਹ ਬੜਾ ਚੰਗਾ ਹੁੰਦਾ ਹੈ ਪਰ ਜਿਹੜਾ ਕਿਸੇ ਦੀ ਮੱਤ ਸਲਾਹ ਮੰਨ ਕੇ ਕੰਮ ਕਰ ਲਵੇ ਉਹ ਹੋਰ ਵੀ ਵਧੇਰੇ ਚੰਗਾ ਹੁੰਦਾ ਹੈ।
Literal Translation: Light your own lamp; if given, light it too.
Meaning (English): Take initiative yourself rather than waiting for others.
English Equivalent: Don’t wait for someone else to do what you can do.

Add a Comment