← Back to Akhan Collection
Akhan Detail
ਅਖਾਣ: ਆਪ ਬੀਬੀ ਕੋਕਾਂ। ਮੱਤੀ ਦੇਵੇ ਲੋਕਾਂ ਜਾਂ ਆਪ ਨਾ ਵੱਸੀ ਸਹੁਰੇ॥
Akhan: Aap Bibi Kokan. Matti Deve Lokaan Jaan Aap Na Vassi Sahure
ਅਰਥ: ਲੋਕਾ ਮੱਤੀ ਦੇ ਜਦੋਂ ਕੋਈ ਕਿਸੇ ਨੂੰ ਚੰਗਾ ਬਣਨ ਦੇ ਉਪਦੇਸ ਦੇਵੇ ਪਰ ਆਪ ਉਸ ਦੇ ਉਲਟ ਕੰਮ ਕਰੇ।
Literal Translation: One must manage one’s own household; others cannot do it.
Meaning (English): Self-reliance is necessary; don’t expect others to manage your life.
English Equivalent: Charity begins at home.

Add a Comment