← Back to Akhan Collection
Akhan Detail
ਅਖਾਣ: ਆਪ ਨਾ ਵੰਝੇ ਸਾਹੁਰੇ। ਹੋਰੀਂ (ਲੋਕਾਂ) ਮੱਤੀਂ ਦੇ॥
Akhan: Aap Na Wanjhe Sahure. Horin (Lokaan) Matti De
ਅਰਥ: ਆਪ ਕੁਝ ਕਰਨਾ ਨਾ ਪਰ ਹੋਰਨਾਂ ਨੂੰ ਉਪਦੇਸ਼ ਦੇਣਾ ਕਿ ਇੰਜ ਕਰੋ ਤੇ ਉਂਜ ਕਰੋ।
Literal Translation: One cannot rely on others’ help.
Meaning (English): Don’t expect others to solve your problems; take responsibility yourself.
English Equivalent: God helps those who help themselves.

Add a Comment