← Back to Akhan Collection
Akhan Detail
ਅਖਾਣ: ਆਪ ਤਾਂ ਕਿਸੇ ਜਿਹੀ ਨਾ। ਨੱਕ ਚਾੜ੍ਹਨੋ ਰਹੀ ਨਾ॥
Akhan: Aap Taan Kise Jiha Na. Nakk Chaadhno Rahi Na.
ਅਰਥ: ਆਪ ਤਾਂ ਭੈੜੇ ਤੇ ਕੋਝੇ ਹੋਣਾ ਪਰ ਹੋਰਨਾਂ ਨੂੰ ਨਿੰਦਣਾ ਤੇ ਉਹਨਾਂ ਤੇ ਨਫਰਤ ਕਰਨੀ।
Literal Translation: One is like no one; cannot live pretending.
Meaning (English): You cannot maintain a false persona indefinitely.
English Equivalent: You can’t hide your true nature.

Add a Comment