Billa's Punjabi Akhan(Proverbs) Collations
← Back to Akhan Collection

Akhan Detail

ਅਖਾਣ: ਉੱਖਲੀ ਵਿਚ ਸਿਰ ਦਿੱਤਾ। ਤਾਂ ਮੋਹਲਿਆਂ ਦਾ ਕੀ ਡਰ॥
Akhan: Ukhli vich sir ditta taan mohlian da ki dar
ਅਰਥ: ਜਦ ਕੋਈ ਮੁਸ਼ਕਿਲ ਜੁੰਮੇਵਾਰੀ ਚੁੱਕ ਲਈ ਜਾਵੇ ਤਾਂ ਉਹਦੀਆਂ ਤਕਲੀਫਾਂ ਤੋਂ ਡਰਨਾ ਨਹੀਂ ਚਾਹੀਦਾ।
Literal Translation: Once you put your head in the mortar, why fear the pestle?
Meaning (English): If you’ve taken a big risk, don’t fear small troubles.
English Equivalent: In for a penny, in for a pound.

Suggest a Correction

Add a Comment